Miss Pooja - Fishcut Lyrics | Latest Punjabi Songs | AtoLyricZ

July 17, 2019

Miss Pooja - Fishcut Lyrics | Latest Punjabi Songs

If you are searching 'Miss Pooja - Fishcut Lyrics | Latest Punjabi Songs' then you are on the right article.



Presenting latest punjabi lyrical song Fishcut sung by Miss Pooja. The music of new punjabi songs DJ Dips while lyrics are penned by Sanj V.
Song: Fishcut
Singer: Miss Pooja
Music: DJ Dips
Lyrics: Sanj V, Mohna Kothi Wala
Music Label: T-Series

"Fishcut" Song Lyrics

Roub Rab Kisse Da Na Main Jardi
Kisse Da Swag Na Main Follow Kardi
Roub Rab Kisse Da Na Main Jardi
Kisse Da Swag Na Main Follow Kardi
Husna Da End Mera Wakhra Trend
Husna Da End Mera Wakhra Trend
Khunj Roub Laya Narrow Salwar Da

Puts Your Hands Up…

Fishcut Suit Mera Att Hi Karave
Utto Chakma Pajama Teri Naar Da
Fish cut Suit Mera Att Hi Karave
Utto Chakma Style Teri Naar Da
Chakma Pajama Teri Naar Da

Dj Dips…!

Good Will Kardiyan
Chandi Diyan Jhanjhara
Maan Kare Jutti Dildaar Ve
Maan Kare Jutti Dildaar Ve
Saadgi Meri Da Jag Ho Gaya Diwana
Jatti Kardi Na Koi Vi Shingar Ve

Patla Je Lakk Meri Tune Haari Ankh
Patla Je Lakk Meri Tune Haari Ankh
Utto Nakhra V Kehar Guzaar Da

Fishcut Suit Mera Att Hi Karave
Utto Chakma Pajama Teri Naar Da
Fish cut Suit Mera Att Hi Karave
Utto Chakma Style Teri Naar Da
Chakma Pajama Teri Naar Da Haan

Kothi Wala Mohniya Main Bhagra Queen
Rakha Haan Diyan Kudiya Jo Thuk Ve
Haan Diyan Kudiyan Je Thuk Ve
Jiddro Vi Lang Jawan
College Main Dang Jawan
Oye Sohniya Hai Ghaint Meri Look Ve
Sohniya Hai Ghaint Meri Look Ve

Sanj V Na Yaari Utto Kaim Sardari
Sanj V Na Yaari Utto Kaim Sardari
Jatti Teri Aejo Dil Tu Niharda

Fishcut Suit Mera Att Hi Karave
Utto Chakma Pajama Teri Naar Da
Fish cut Suit Mera Att Hi Karave
Utto Chakma Pajama Teri Naar Da

Fishcut Suit Mera Att Hi Karave
Utto Chakma Style Teri Naar Da
Chakma Pajama Teri Naar Da Haan

Miss Pooja - Fishcut Lyrics (Hindi)

ਰੌਬ-ਰਾਬ ਕਿਸੇ ਦਾ ਨਾ ਮੈ ਜਰਦੀ
ਕਿਸੇ ਦਾ swag ਨਾ ਮੈ follow ਕਰਦੀ
(ਕਿਸੇ ਦਾ swag ਨਾ ਮੈ follow ਕਰਦੀ)


ਹਾਁ, ਰੌਬ-ਰਾਬ ਕਿਸੇ ਦਾ ਨਾ ਮੈ ਜਰਦੀ
ਕਿਸੇ ਦਾ swag ਨਾ ਮੈ follow ਕਰਦੀ

ਹੁਸਨਾ ਦਾ end, ਮੇਰਾ ਵੱਖਰਾ trend
ਹੁਸਨਾ ਦਾ end, ਮੇਰਾ ਵੱਖਰਾ trend
ਖੁਂਜੇ ਰੌਬ ਲਾਯਾ narrow ਸਲਵਾਰ ਦਾ

(Put your hands up)

Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋਂ ਚੱਕਵਾਂ ਪਜਾਮਾ ਤੇਰੀ ਨਾਰ ਦਾ
Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋਂ ਚੱਕਵਾਂ ਸਟਾਇਲ ਤੇਰੀ ਨਾਰ ਦਾ
ਚੱਕਵਾਂ ਪਜਾਮਾ ਤੇਰੀ ਨਾਰ ਦਾ

(DJ Dips)

Good feel ਕਰਦਿਆਂ ਚਾਂਦੀ ਦੀਆਂ ਝਾਂਜਰਾ
ਮਾਣਕਰੇ ਜੁੱਤੀ ਤਿੱਲੇਦਾਰ ਵੇ
ਮਾਣਕਰੇ ਜੁੱਤੀ ਤਿੱਲੇਦਾਰ ਵੇ
ਸਾਦਗੀ ਮੇਰੀ ਦਾ ਜਗ ਹੋ ਗਿਆ ਦਿਵਾਨਾ
ਜੱਟੀ ਕਰਦੀ ਨਾ ਕੋਈ ਵੀ ਸ਼ਿੰਗਾਰ ਵੇ
ਕਰਦੀ ਨਾ ਕੋਈ ਵੀ ਸ਼ਿੰਗਾਰ ਵੇ

ਪਤਲਾ ਜਾ ਲੱਕ, ਮੇਰੀ ਟੂਣੇਹਰੀ ਅੱਖ
ਪਤਲਾ ਜਾ ਲੱਕ, ਮੇਰੀ ਟੂਣੇਹਰੀ ਅੱਖ
ਉੱਤੋ ਨਖਰਾ ਵੀ ਕਹਰ ਗੁਜ਼ਾਰਦਾ

Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋਂ ਚੱਕਵਾਂ ਪਜਾਮਾ ਤੇਰੀ ਨਾਰ ਦਾ
Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋਂ ਚੱਕਵਾਂ ਸਟਾਇਲ ਤੇਰੀ ਨਾਰ ਦਾ
ਚੱਕਵਾਂ ਪਜਾਮਾ ਤੇਰੀ ਨਾਰ ਦਾ, ਹਾਁ

ਕੋਠੀ ਵਾਲੇ ਮੋਹਣੇਆ, ਮੈ ਭੰਗੜਾ Queen
ਰੱਖਾਂ ਹਾਣ ਦਿਆਂ ਕੁੜੀਆਂ ਚ ਠੁੱਕ ਵੇ
ਹਾਣ ਦਿਆਂ ਕੁੜੀਆਂ ਚ ਠੁੱਕ ਵੇ
ਜਿਦਰੋਂ ਵੀ ਲੰਘ ਜਾਵਾਂ ਕਾਲਜੇ ਮੇ ਡੰਗ ਜਾਵਾਂ
ਓਏ, ਸੋਹਣੇਆ ਹੈ ਘੈਂਟ ਮੇਰੀ look ਵੇ
ਸੋਹਣੇਆ ਹੈ ਘੈਂਟ ਮੇਰੀ look ਵੇ

Sanj V ਨਾ' ਯਾਰੀ ਉਤੋਂ ਕੈਮ ਸਰਦਾਰੀ
Sanj V ਨਾ' ਯਾਰੀ ਉਤੋਂ ਕੈਮ ਸਰਦਾਰੀ
ਜੱਟੀ ਤੇਰੀ ਅਜੇ, ਦਿਲ ਤੂ ਨੀ ਹਾਰਦਾ

Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋਂ ਚੱਕਵਾਂ ਪਜਾਮਾ ਤੇਰੀ ਨਾਰ ਦਾ
Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋਂ ਚੱਕਵਾਂ ਸਟਾਇਲ ਤੇਰੀ ਨਾਰ ਦਾ
ਚੱਕਵਾਂ ਪਜਾਮਾ ਤੇਰੀ ਨਾਰ ਦਾ, ਹਾਁ
Writer(s): MOHNA KOTHI WALA, SANJ V, DJ DIPS

If you find any mistake in the Miss Pooja - Fishcut Lyrics | Latest Punjabi Songs post please let us know using the comment form below.


Post a Comment

Whatsapp Button works on Mobile Device only

Start typing and press Enter to search