Yo Yo Honey Singh - Brown Rang Lyrics | International Villager | AtoLyricZ

July 01, 2019

Yo Yo Honey Singh - Brown Rang Lyrics | International Villager

If you are searching 'Yo Yo Honey Singh - Brown Rang Lyrics | International Villager' then you are on the right article.



Song: Brown Rang
Album: International Villager
Singer: Yo Yo Honey Singh
Music: Yo Yo Honey Singh

"Brown Rang" Song Lyrics

ਕੁੜੀਏ ਨੀ ਤੇਰੇ brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਕੁੜੀਏ ਨੀ ਤੇਰੇ brown ਰੰਗ ਨੇ

ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ

ਕੋਈ ਕੰਮ ਉਤੇ ਜਾਵੇ ਨਾ, ਰੋਟੀ ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੰਮ ਉਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ

ਕੁੜੀਏ ਨੀ ਤੇਰੇ b-b-brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਮੇਰੇ town ਦੇ, ਮੇਰੇ town ਦੇ
ਮੇਰੇ town ਦੇ, ਬਿੱਲੋ, ਮੇਰੇ town ਦੇ
ਮੇਰੇ town ਦੇ, ਮੇਰੇ town ਦੇ

Excuse me, miss
ਕਿਸ-ਕਿਸ-ਕਿਸ
ਕਿਸ ਸੇ ਤੂੰ ਭਾਗੇਗੀ, ਹੁਣ ਬੱਚ-ਬੱਚ ਕੇ?
ਤੈਨੂੰ ਰੱਬ ਨੇ ਹੁਸਣ ਦਿੱਤਾ ਰੱਜ-ਰੱਜ ਕੇ
ਮੈਂ ਕਿਆ ਕਾਲੀ ਤੇਰੀ Gucci, ਤੇ Prada ਤੇਰਾ ਲਾਲ
ਕਿੱਥੇ ਚੱਲੇ ਓ, ਸੋਹਣੀਓ ਸੱਜ ਧਜ ਕੇ, ey?
ਤੇਰੇ ਵਰਗੀ ਨਾਰ ਨੀ ਹੋਣੀ, ਮੈਂਨੂੰ ਮੁੰਡੇ ਕਹਿੰਦੇ ਸੀ
ਹੋ ਗਏ ਨੀ ਤੇਰੇ ਚਰਚੇ Star News to BBC
ਓ brown, brown skin ਵਾਲੀ
Let me tell you one thing
ਰੱਬ ਦੀ ਸੌਂਹ, you so sexy

ਕੁੜੀਏ ਨੀ ਤੇਰੇ b-b-brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ

ਕੁੜੀਏ ਨੀ ਤੇਰੇ b-b-brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਮੇਰੇ town ਦੇ, ਮੇਰੇ town ਦੇ
ਮੇਰੇ town ਦੇ, ਬਿੱਲੋ, ਮੇਰੇ town ਦੇ (yeah)

ਉਰੇ ਆ, ਤੈਨੂੰ ਇਕ ਗੱਲ ਸਮਜਾਵਾ
ਮਾੜੇ ਪੁਰਜ਼ੇ ਨੂੰ ਕਦੀ ਹੱਥ ਮੈ ਨਾ ਪਾਵਾਂ, ਆਂਹ!
ਵੈਸੇ ਤਾਂ ਮਿੱਤਰਾਂ ਦਾ ਬਹ ਵੱਡਾ score
But white chicks, na
I don't like them anymore

ਬਣ ਮਿੱਤਰਾਂ ਦੀ whore
I mean, ਮਿੱਤਰਾਂ ਦੀ whore
ਤੂੰ ਵੀ ਟੇਡਾ-ਟੇਡਾ ਤੱਕੇ ਸਾਨੂੰ, I know
Now, don't say, "no, no"
ਮੈਂ ਤਾਂ ਤੇਰਾ Yo Yo
ਤੂੰ ਹਾਂ ਤਾ ਕਰ, ਸਾਂਭ ਲੂਂ ਮੈ ਤੇਰਾ ਪਿਓ

ਕੁੜੀਏ ਨੀ ਤੇਰੇ brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ

ਕੋਈ ਕੰਮ ਉਤੇ ਜਾਵੇ ਨਾ, ਰੋਟੀ ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ

ਕੁੜੀਏ ਨੀ ਤੇਰੇ brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ

Yo Yo Honey Singh
Yo Yo Honey Singh

YOU MAY ALSO LIKE



If you find any mistake in the Yo Yo Honey Singh - Brown Rang Lyrics | International Villager post please let us know using the comment form below.


Post a Comment

Whatsapp Button works on Mobile Device only

Start typing and press Enter to search